| ਗੁਰਪੁਰਬ / ਸਿੱਖ ਤਿਉਹਾਰ | ਮਿਤੀ | |
| 1 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ | ਪੋਹ ਸੁਦੀ –07 (17 ਜਨਵਰੀ 2024) |
| 2 | ਹੋਲਾ–ਮੁਹੱਲਾ | ਚੇਤ ਵਦੀ -01 (26 ਮਾਰਚ 2024) |
| 3 | ਵੈਸਾਖੀ | ਵੈਸਾਖ-01 (13 ਅਪ੍ਰੈਲ 2024) |
| 4 | ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ | ਜੇਠ ਸੁਦੀ –04 (10 ਜੂਨ 2024) |
| 5 | ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | ਭਾਦੋਂ ਸੁਦੀ -01 (04 ਸਤੰਬਰ 2024) |
| 6 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ | ਕੱਤਕ ਵਦੀ -02 (19 ਅਕਤੂਬਰ 2024) |
| 7 | ਬੰਦੀ ਛੋੜ ਦਿਵਸ (ਦਿਵਾਲੀ) | ਕੱਤਕ –16 (01 ਨਵੰਬਰ 2024) |
| 8 | ਗੁਰਿਆਈ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | ਕੱਤਕ ਸੁਦੀ -02 (03 ਨਵੰਬਰ 2024) |
| 9 | ਜੋਤੀ-ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ | ਕੱਤਕ ਸੁਦੀ -05 (06 ਨਵੰਬਰ 2024) |
| 10 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ | ਕੱਤਕ ਸੁਦੀ ਪੂਰਨਮਾਸ਼ੀ (15 ਨਵੰਬਰ 2024) |
| 11 | ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ | ਮੱਘਰ ਸੁਦੀ –05 (06 ਦਸੰਬਰ 2024) |
| 12 | ਸ਼ਹੀਦੀ ਜੋੜ ਮੇਲਾ ਸ੍ਰੀ ਫਤਹਿਗੜ੍ਹ ਸਾਹਿਬ | ਪੋਹ –13 (27 ਦਸੰਬਰ 2024) |
