ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਵੀਰਵਾਰ, ੨੮ ਜੇਠ (ਸੰਮਤ ੫੫੮ ਨਾਨਕਸ਼ਾਹੀ) ੧੧ ਜੂਨ, ੨੦੨੬ (ਅੰਗ: ੬੩੨)

Category: News

ਰਾਮ ਰਹੀਮ ਜਾਣਬੁਝ ਕੇ ਭੜਕਾ ਰਿਹਾ ਹੈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ- ਐਡਵੋਕੇਟ ਧਾਮੀ

ਸਰਕਾਰ ਡੇਰਾ ਸਿਰਸਾ ਮੁਖੀ ਦੀ ਪੈਰੋਲ ਤੁਰੰਤ ਰੱਦ ਕਰਕੇ ਜੇਲ੍ਹ ਭੇਜੇ ਅੰਮ੍ਰਿਤਸਰ, 25 ਜਨਵਰੀ-ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀਦੇਪ੍ਰਧਾਨਐਡਵੋਕੇਟਹਰਜਿੰਦਰਸਿੰਘਧਾਮੀਨੇਡੇਰਾਸਿਰਸਾਮੁਖੀਗੁਰਮੀਤਰਾਮਰਹੀਮਵੱਲੋਂਸਿੱਖਾਂਦੇਧਾਰਮਿਕਚਿੰਨ੍ਹਕਿਰਪਾਨਨਾਲਕੇਕਕੱਟਕੇਸਿੱਖਕੌਮਦੀਆਂਧਾਰਮਿਕਭਾਵਨਾਵਾਂਭੜਕਾਉਣਦੀਸਖ਼ਤਸ਼ਬਦਾਂਵਿਚਨਿੰਦਾਕੀਤੀਹੈ।ਐਡਵੋਕੇਟਹਰਜਿੰਦਰਸਿੰਘਧਾਮੀਨੇਕਿਹਾਕਿਸੌਦਾਸਾਧਜਾਣਬੁਝਕੇਸਿੱਖਾਂਦੀਆਂਧਾਰਮਿਕਭਾਵਨਾਵਾਂਨੂੰਭੜਕਾਕੇਸੂਬੇਦੇਸ਼ਾਂਤਮਾਹੌਲਨੂੰਖਰਾਬਕਰਨਦਾਯਤਨਕਰਰਿਹਾਹੈਅਤੇਸਰਕਾਰਾਂਸ਼ਾਂਤਹਨ।           ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ…

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਹੋਈ ਇਕੱਤਰਤਾ ਸਮੇਂ ਦੀ ਲੋੜ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ ਬਜਟ ਤਰਜ਼ੀਹਾਂ- ਭਾਈ ਗਰੇਵਾਲ

ਅੰਮ੍ਰਿਤਸਰ, 25 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਬਜਟ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ…

ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਕਰੜੀ ਨਿੰਦਾ

ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਕਰੜੀ ਨਿੰਦਾ ਅੰਮ੍ਰਿਤਸਰ, 24 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ…