| ਗੁਰਪੁਰਬ / ਸਿੱਖ ਤਿਉਹਾਰ | ਮਿਤੀ | |
| 1 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ | ਪੋਹ ਸੁਦੀ –07 (17 ਜਨਵਰੀ 2023) |
| 2 | ਵੈਸਾਖੀ | ਵੈਸਾਖ-01 (14 ਅਪ੍ਰੈਲ 2023) |
| 3 | ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ | ਜੇਠ ਸੁਦੀ –04 (23 ਮਈ 2023) |
| 4 | ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | (16 ਸਤੰਬਰ 2023) |
| 5 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ | (30 ਅਕਤੂਬਰ 2023) |
| 6 | ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ | ਕਤਕ ਸੁਦੀ –02 (15 ਨਵੰਬਰ 2023) |
| 7 | ਬੰਦੀ ਛੋੜ ਦਿਵਸ (ਦਿਵਾਲੀ) | (12 ਨਵੰਬਰ 2023) |
| 8 | ਜੋਤੀ-ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ | (18 ਨਵੰਬਰ 2023) |
| 9 | ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ | ਕਤਕ ਪੂਰਨਮਾਸ਼ੀ (27 ਨਵੰਬਰ 2023) |
| 10 | ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ | ਮੱਘਰ ਸੁਦੀ –05 (17 ਨਵੰਬਰ 2023) |
| 11 | ਸ਼ਹੀਦੀ ਜੋੜ ਮੇਲਾ ਸ੍ਰੀ ਫਤਹਿਗੜ੍ਹ ਸਾਹਿਬ | ਪੋਹ –13 (28 ਦਸੰਬਰ 2023) |
