ਸ੍ਰੀ ਗੁਰੂ ਰਾਮਦਾਸ ਨਿਵਾਸ

DSC00506ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਣਾਇਆ ਗਿਆ ਇਹ ਸਭ ਤੋਂ ਪਹਿਲਾ ਨਿਵਾਸ ਹੈ। ਇਥੇ ਯਾਤਰੂਆਂ ਨੂੰ ਬਿਨਾਂ ਭੇਟਾ ਰਿਹਾਇਸ਼ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੇ 228 ਕਮਰੇ ਅਤੇ 18 ਵੱਡੇ ਹਾਲ ਹਨ। ਆਮ ਪੁਰਾਤਨ ਧਰਮਸ਼ਾਲਾਵਾਂ ਨਾਲੋਂ ਅਲੱਗ ਇਹ ਨਿਵਾਸ ਯਾਤਰੂਆਂ ਨੂੰ ਬਿਸਤਰੇ, ਮੰਜੇ, ਬਿਜਲੀ ਦੀ ਰੋਸ਼ਨੀ ਅਤੇ ਪੱਖੇ ਆਦਿ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸ ਵਿਚ ਇਸ਼ਨਾਨ ਘਰ ਵੱਖਰੇ ਬਣੇ ਹੋਏ ਹਨ। ਇਥੇ ਸ਼੍ਰੋਮਣੀ ਕਮੇਟੀ ਵੱਲੋਂ ਮੁਰੰਮਤੀ ਕੰਮਾਂ ਲਈ ਇਕ ਕਾਰਖਾਨਾ ਵੀ ਮੌਜੂਦ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune