ਸ੍ਰੀ ਗੁਰੂ ਅਰਜਨ ਦੇਵ ਨਿਵਾਸ

DSC00512ਇਹ ਇਮਾਰਤ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਪ੍ਰਵੇਸ਼-ਦੁਆਰ ‘ਤੇ ਸਥਿਤ ਹੈ। ਇਸ ਵਿਚ ਪੰਜਾਬ ਐਂਡ ਸਿੰਧ ਬੈਂਕ ਅਤੇ ਇਸਦੀ ਬੇਸਮੈਂਟ ਵਿਚ ਸਕੂਟਰ ਪਾਰਕਿੰਗ ਸਥਿਤ ਹੈ।ਇਥੇ ਸਾਰੇ ਨਿਵਾਸਾਂ ਲਈ ਕਮਰੇ ਬੁੱਕ ਕੀਤੇ ਜਾਂਦੇ ਹਨ। ਇਸ ਵਿਚ ਦੋਹਰੇ ਬਿਸਤਰਿਆਂ ਵਾਲੇ ਇਸ਼ਨਾਨ ਘਰਾਂ ਸਹਿਤ 65 ਕਮਰੇ ਹਨ। ਇਥੇ ਲਿਫਟ ਦੀ ਸਹੂਲਤ ਵੀ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune