ਸਿੱਖ ਰੈਫ਼ਰੈਂਸ ਲਾਇਬ੍ਰੇਰੀ

ਇਹ ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ (ਆਟਾ ਮੰਡੀ ਵੱਲ ਬਣੇ ਪ੍ਰਵੇਸ਼ ਦੁਆਰ) ਦੀ ਡਿਊੜੀ ਉੱਪਰ ਬਣੇ ਭਾਈ ਸੰਤੋਖ ਸਿੰਘ ਹਾਲ ਦੇ ਅੰਦਰ ਸਥਿਤ ਹੈ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਪੋਥੀਆਂ ਅਤੇ ਹੋਰ ਸਾਹਿਤ ਦੇ ਦੁਰਲੱਭ ਅਤੇ ਪ੍ਰਾਚੀਨ ਹੱਥਲਿਖਤ ਖਰੜੇ ਅਤੇ ਅਖਬਾਰਾਂ ਆਦਿ ਸੰਭਾਲੇ ਹੋਏ ਹਨ। ਇਸਨੂੰ ਜੂਨ 1984 ਦੇ ਨੀਲਾ ਤਾਰਾ ਆਪ੍ਰੇਸ਼ਨ ਦੌਰਾਨ ਭਾਰੀ ਹਾਨੀ ਪੁੱਜੀ ਸੀ। ਨਵੀਆਂ ਸੰਗ੍ਰਹਿ ਕੀਤੀਆਂ ਇਤਿਹਾਸਕ ਪੁਸਤਕਾਂ ਅਤੇ ਸਾਹਿਤ ਵੀ ਸਿੱਖ ਇਤਿਹਾਸ ਅਤੇ ਧਰਮ ਦੇ ਖੋਜਾਰਥੀਆਂ ਵਾਸਤੇ ਮੁੱਲਵਾਨ ਸਮੱਗਰੀ ਪ੍ਰਦਾਨ ਕਰਦਾ ਹੈ। ਇਸ ਵਿਚ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਦਫ਼ਤਰ ਸਥਿਤ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune