ਲਿਟਰੇਚਰ ਹਾਊਸ

ਇਹ ਦੋ ਜਗ੍ਹਾਂ ਸੂਚਨਾ ਕੇਂਦਰ ਦੇ ਨਾਲ ਸੱਜੇ ਪਾਸੇ ਅਤੇ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਚ ਸਥਿਤ ਹਨ। ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੁਆਰਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਸਾਹਿਤ ਨੂੰ ਸੰਗਤਾਂ ਵਾਸਤੇ ਲਾਗਤ ਦਰਾਂ ‘ਤੇ ਉਪਲਬਧ ਕਰਵਾਇਆ ਜਾਂਦਾ ਹੈ। ਇਥੇ ਹੀ ਗੁਰਮਤਿ ਪ੍ਰਕਾਸ਼, ਗੁਰਮਤਿ ਗਿਆਨ ਅਤੇ ਗੁਰਦੁਆਰਾ ਗਜ਼ਟ ਆਦਿ ਮੈਗਜ਼ੀਨਾਂ ਦੀ ਮੈਂਬਰਸ਼ਿਪ ਫੀਸ ਭਰੀ ਜਾਂਦੀ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune