ਮੰਜੀ ਸਾਹਿਬ ਦੀਵਾਨ ਹਾਲ

manjisahibਇਹ ਇਤਿਹਾਸਿਕ ਦੀਵਾਨ ਹਾਲ ਸਿੱਖ ਕੌਮ ਦੁਆਰਾ ਆਪਣੇ ਹੱਕਾਂ ਲਈ ਲੜੇ ਗਏ ਮੋਰਚਿਆਂ ਦੀ ਯਾਦ ਦਿਵਾਉਂਦਾ ਹੈ। ਦੀਵਾਲੀ ਅਤੇ ਵਿਸਾਖੀ ਦੇ ਗੁਰਪੁਰਬਾਂ ਦੀਆਂ ਪੂਰਵ-ਸ਼ਾਮਾਂ ਨੂੰ ਇਥੇ ਖਾਸ ਦੀਵਾਨ ਸੱਜਦੇ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ‘ਚ ਸੰਗਤਾਂ ਜੁੜਦੀਆਂ ਹਨ। ਇਥੇ ਰੋਜ਼ਾਨਾ ਸਵੇਰੇ-ਸ਼ਾਮ ਗੁਰੂ-ਇਤਿਹਾਸ ਦੀ ਕਥਾ ਅਤੇ ਗੁਰਬਾਣੀ ਦਾ ਕੀਰਤਨ ਵੀ ਹੁੰਦਾ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune