ਬੈਂਕ ਅਤੇ ਏ.ਟੀ. ਐਮ.

ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਬਾਹਰ ਵਾਲੇ ਪਾਸੇ ਸਟੇਟ ਬੈਂਕ ਆਫ ਇੰਡੀਆ ਦੀ ਏ. ਟੀ. ਐਮ. ਹੈ। ਘੰਟਾ ਘਰ ਵਾਲੇ ਪਾਸੇ ਮੁੱਖ ਦੁਆਰ ਦੇ ਖੱਬੇ ਹੱਥ ਅਤੇ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਚ ਪੰਜਾਬ ਐਂਡ ਸਿੰਧ ਬੈਂਕ ਦੀਆਂ ਸ਼ਾਖਾਵਾਂ ਸਥਿਤ ਹਨ। ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਾਲੇ ਦੁਆਰ ਦੇ ਬਾਹਰ ਮਾਰਕੀਟ ਵਿਚ ਨਾਗਪਾਲ ਨਰਸਿੰਗ ਹੋਮ ਦੇ ਸੱਜੇ ਪਾਸੇ ਪੰਜਾਬ ਨੈਸ਼ਨਲ ਬੈਂਕ ਅਤੇ ਏ. ਟੀ. ਐਮ. ਮੌਜੂਦ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune