ਫਰੀ ਬੱਸ ਸੇਵਾ

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤਕ ਲਿਆਉਣ ਵਾਸਤੇ ਫਰੀ ਬੱਸ ਸੇਵਾ ਉਪਲਬਧ ਹੈ। ਇਹ ਬੱਸ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਡ ਤੋਂ ਹੋ ਕੇ ਆਉਂਦੀ ਜਾਂਦੀ ਹੈ। ਇਸਦਾ ਸਟੈਂਡ ਬ੍ਰਹਮ ਬੂਟਾ ਮਾਰਕੀਟ ਵਾਲੇ ਪਾਸੇ ਸਥਿਤ ਹੈ। ਰੇਲਵੇ ਸਟੇਸ਼ਨ ‘ਤੇ ਇਹ ਬੱਸ ਸਟੇਸ਼ਨ ਦੇ ਮੁੱਖ ਦੁਆਰ ਦੇ ਸਾਹਮਣੇ ਖੜ੍ਹੀ ਹੁੰਦੀ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune