ਥੜ੍ਹਾ ਸਾਹਿਬ/ਅਠਸਠ ਤੀਰਥ

atsathਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਪਵਿੱਤਰ ਸਰੋਵਰ ਦੀ ਖੁਦਾਈ ਵੇਲੇ ਇਥੇ ਬਿਰਾਜਮਾਨ ਹੁੰਦੇ ਅਤੇ ਆਪਣੇ ਮੁਖਾਰਬਿੰਦ ਤੋਂ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ। ਲਾਹੌਰ ਦੇ ਸੂਬੇ ਵਜ਼ੀਰ ਖਾਨ ਦਾ ਬਾਬਾ ਬੁੱਢਾ ਜੀ ਦੁਆਰਾ ਉਸ ਤੋਂ ਕਾਰ-ਸੇਵਾ ਦੀਆਂ ਟੋਕਰੀਆਂ ਸੁਟਵਾ ਕੇ ਗੰਭੀਰ ਰੋਗ ਦੂਰ ਕੀਤਾ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune