ਜੋੜਾ ਘਰ ਤੇ ਗਠੜੀ ਘਰ

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਉਂਣ ਵਾਸਤੇ ਹਰੇਕ ਯਾਤਰੂ ਨੂੰ ਆਪਣੇ ਜੋੜੇ ਉਤਾਰ ਕੇ ਅਤੇ ਹੋਰ ਭਾਰੀ ਸਾਮਾਨ ਜੋੜਾ-ਘਰ ਅਤੇ ਗਠੜੀ-ਘਰ ਵਿਚ ਜਮ੍ਹਾਂ ਕਰਵਾ ਕੇ ਅੰਦਰ ਪ੍ਰਵੇਸ਼ ਕਰਨ ਦੀ ਆਗਿਆ ਹੁੰਦੀ ਹੈ। ਘੰਟਾ ਘਰ ਅਤੇ ਸਰਾਂ ਵਾਲੇ ਪਾਸੇ ਜੋੜੇ-ਘਰਾਂ ਦੇ ਨਾਲ ਗਠੜੀ ਘਰ ਵੀ ਬਣੇ ਹੋਏ ਹਨ। ਗਿੱਲੇ ਕੱਪੜਿਆਂ ਨੂੰ ਜਮ੍ਹਾਂ ਕਰਵਾਉਣ ਵਾਸਤੇ ਇਕ ਸਟੋਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਸਥਿਤ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune