ਗੁਰੂ ਹਰਿਗੋਬਿੰਦ ਨਿਵਾਸ

DSC00499ਇਹ ਨਿਵਾਸ ਗੁਰਦੁਆਰਾ ਬਾਬਾ ਅਟੱਲ ਸਾਹਿਬ ਦੇ ਨਜ਼ਦੀਕ ਅਤੇ ਮਾਤਾ ਗੰਗਾ ਜੀ ਨਿਵਾਸ ਦੇ ਸਾਹਮਣੇ ਸਥਿਤ ਹੈ। ਇਸ ਵਿਚ ਦੋਹਰੇ ਬਿਸਤਰਿਆਂ ਵਾਲੇ, ਇਸ਼ਨਾਨ-ਘਰਾਂ ਸਹਿਤ 88 ਕਮਰੇ ਅਤੇ ਦੋ ਵੱਡੇ ਹਾਲ ਮੌਜੂਦ ਹਨ। ਇਥੇ ਲਿਫਟ ਦੀ ਸਹੂਲਤ ਵੀ ਹੈ। ਇਸ ਦੀ ਬੇਸਮੈਂਟ ‘ਚ ਸ੍ਰੀ ਗੁਰੂ ਰਾਮਦਾਸ ਪਬਲਿਕ ਲਾਇਬਰੇਰੀ ਸਥਿਤ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune