ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ

300px-GurdwaraBabaAtalRaiJiਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਜੀ (ਅਕਾਲ ਚਲਾਣਾ 1628 ਈ:) ਦੀ ਯਾਦ ‘ਚ ਬਣੇ ਨੌ-ਮੰਜ਼ਲਾ ਮੀਨਾਰ ਨੂੰ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਪੁਕਾਰਿਆ ਜਾਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਜੀ ਨੌ ਵਰ੍ਹਿਆਂ ਦੀ ਉਮਰ ਵਿਚ ਪਰਲੋਕ ਗਮਨ ਕਰ ਗਏ ਸਨ। ਉਨ੍ਹਾਂ ਨੂੰ ਛੋਟੀ ਆਯੂ ‘ਚ ‘ਬਾਬਾ ਜੀ’ ਕਰਕੇ ਪੁਕਾਰਿਆ ਜਾਂਦਾ ਸੀ। ਇਹ 108 ਫੁੱਟ ਉੱਚਾ ਯਾਦਗਾਰੀ ਮੀਨਾਰ ਸੰਨ 1778 ਤੋਂ 1784 ਈ: ਦੌਰਾਨ ਰਾਮਗੜ੍ਹੀਆ ਸਰਦਾਰਾਂ ਵੱਲੋਂ ਬਣਾਇਆ ਗਿਆ ਸੀ। ਇਹ ਕੌਲਸਰ ਸਰੋਵਰ ਦੇ ਕੰਢੇ ਪੁਰ ਸਥਿਤ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune