ਗੁਰਦੁਆਰਾ ਦੁੱਖਭੰਜਨੀ ਬੇਰੀ

dukhbhanjniਅੰਮ੍ਰਿਤਸਰ ਜ਼ਿਲ੍ਹੇ ਦੇ ਪੱਟੀ ਨਗਰ ਦੇ ਰਈਸ ਦੁਨੀ ਚੰਦ ਦੀ ਸਪੁੱਤਰੀ ਬੀਬੀ ਰਜਨੀ ਆਪਣੇ ਕੋਹੜੀ ਪਤੀ ਨੂੰ ਇਸ ਬੇਰੀ ਦੇ ਸਥਾਨ ਤੇ ਲਿਆਈ ਸੀ। ਉਸਦਾ ਪਤੀ ਇਸ ਅਸਥਾਨ ‘ਤੇ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕਰਨ ਨਾਲ ਰਾਜ਼ੀ ਹੋ ਗਿਆ ਸੀ। ਇਸ ਕਰਕੇ ਇਸਨੂੰ ਦੁੱਖ ਭੰਜਨੀ ਬੇਰੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune