ਕੜਾਹ ਪ੍ਰਸ਼ਾਦ ਸੇਵਾ

karahparshadਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੱਖਣ ਦਿਸ਼ਾ ‘ਚ ਸੰਗਤਾਂ ਦੇ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਭੇਟ ਕਰਨ ਲਈ ਕੰਪਲੈਕਸ ਦੇ ਅੰਦਰ ਆਟੇ, ਖੰਡ ਅਤੇ ਘਿਉ ਤੋਂ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਹੈ ਜਿਸਨੂੰ ਸੰਗਤਾਂ ਨਾਮਾਤਰ ਭੇਟਾ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਅਰਦਾਸ ਲਈ ਭੇਟ ਕਰਦੀਆਂ ਹਨ। ਇਸਦਾ ਸਾਰਾ ਪ੍ਰਬੰਧ ਕੰਪਿਊਟਰਾਈਜ਼ਡ ਹੈ।

 

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune