ਗੁਰਦੁਆਰਾ ਕੌਲਸਰ ਸਾਹਿਬ ਜੀ

kaulsarਇਹ ਪਵਿੱਤਰ ਸਰੋਵਰ ਅਤੇ ਗੁਰਦੁਆਰਾ ਸਾਹਿਬ ਮਾਤਾ ਕੌਲਾਂ ਜੀ ਦੇ ਸਿੱਖ ਧਰਮ ‘ਚ ਉਸ ਨਿਸਚੇ ਦੀ ਯਾਦ ਦਿਵਾਉਂਦੇ ਹਨ, ਜਿਸ ਦੁਆਰਾ ਉਨ੍ਹਾਂ ਆਪਣੀ ਸਾਰੀ ਜਿੰਦਗੀ ਸਿੱਖ ਧਰਮ ਦੇ ਉਥਾਨ ਵਾਸਤੇ ਸਮਰਪਿਤ ਕਰ ਦਿੱਤੀ ਸੀ। ਉਨ੍ਹਾਂ ਦੀ ਯਾਦ ‘ਚ ਪਵਿੱਤਰ ਸਰੋਵਰ ਦੀ ਰਚਨਾ ਗੁਰੂ ਹਰਿਗੋਬਿੰਦ ਸਾਹਿਬ ਨੇ ਕਰਵਾਈ ਸੀ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune